+100%-
  • ਵੱਡੇ/ਛੋਟਾ
  • Plus
  • Minus

ਚੈੱਕਲਿਸਟਾਂ ਡਾਉਨਲੋਡਜ਼

ਲਗਭਗ 200,000 ਓਨਟਾਰਿਅਨਜ਼ ਨੂੰ ਡਿਮੇਨਸ਼ੀਆ (dementia) ਹੈ। 24 ਘੰਟੇ ਲਈ ਲਾਪਤਾ ਹੋਣ ਵਾਲਿਆਂ ਵਿੱਚੋਂ ਪੰਜਾਹ ਪ੍ਰਤਿਸ਼ਤ ਗੰਭੀਰ ਰੂਪ ਨਾਲ ਘਾਇਲ ਹੋ ਜਾਂਦੇ ਹਨ ਜਾਂ ਮਰ ਜਾਂਦੇ ਹਨ। ਡਿਮੇਨਸ਼ੀਆ (dementia) ਵਾਲਾ ਕੋਈ ਵੀ ਵਿਅਕਤੀ ਪੂਰਵ ਚੇਤਾਵਨੀ ਸੰਕੇਤਾਂ ਤੋਂ ਬਿਨਾਂ ਹੀ ਲਾਪਤਾ ਹੋ ਸਕਦਾ ਹੈ।

ਜਦੋਂ ਡਿਮੇਨਸ਼ੀਆ (dementia) ਵਾਲਾ ਵਿਅਕਤੀ ਲਾਪਤਾ ਹੋ ਜਾਏ ਤਾਂ ਪਾਲਣਾ ਕੀਤੇ ਜਾਣ ਵਾਲੇ ਕਦਮਾਂ ਦੀ ਚੈੱਕਲਿਸਟ ਡਾਉਨਲੋਡ ਕਰੋ

ਲਾਪਤਾ ਹੋ ਜਾਣ ਦੀ ਵਾਰਦਾਤ ਤੋਂ ਬਾਦ ਮੁੜ ਕੇ ਇਕੱਠੇ ਹੋਣ ਸਮੇਂ ਕੀ ਕਰਨਾ ਚਾਹੀਦਾ ਹੈ ਲਈ ਚੈੱਕਲਿਸਟ ਡਾਉਨਲੋਡ ਕਰੋ

ਵਿਡਿਓ

ਸਾਰੇ ਵਿਡਿਓ
ਕਮ੍ਯੂਨਿਟੀ ਵਿੱਚ ਸੁਰੱਖਿਅਤ ਢੰਗ ਨਾਲ ਰਹਿਣਾ
ਕਮ੍ਯੂਨਿਟੀ ਵਿੱਚ ਸੁਰੱਖਿਅਤ ਢੰਗ ਨਾਲ ਰਹਿਣਾ
ਕਮ੍ਯੂਨਿਟੀ ਵਿੱਚ ਸੁਰੱਖਿਅਤ ਢੰਗ ਨਾਲ ਰਹਿਣਾ
ਬੋਲਟਨ ਤੋਂ ਬਰੈਂਮਪਟਨ ਤੱਕ
ਬੋਲਟਨ ਤੋਂ ਬਰੈਂਮਪਟਨ ਤੱਕ
ਬੋਲਟਨ ਤੋਂ ਬਰੈਂਮਪਟਨ ਤੱਕ

ਦਸਤਾਵੇਜ

ਸਾਰੇ ਦਸਤਾਵੇਜ
ਇੱਕ ਸਰੋਤ ਗਾਈਡ
ਪ੍ਰੈਕਟੀਕਲ ਗਾਈਡ
ਆਓ ਧਿਆਨ ਬਦਲੀਏ
ਸ਼ਨਾਖਤ ਕਿੱਟ